Hello friends My self Jagjeet Singh. I belongs to a farmer family. Neeli Ravi is my favourite breed in buffaloes. I am interested in making videos of people's who also interested in dairy farming. ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਸਿੰਘ ਤੁਹਾਡਾ ਸਵਾਗਤ ਕਰਦਾ ਸਿਦਕ ਡੇਅਰੀ ਫਾਰਮਿੰਗ ਵਿੱਚ। ਦੋਸਤੋ ਇਹ ਚੈਨਲ ਮੈਂ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂ ਵੇਚਣ ਜਾਂ ਖ੍ਰੀਦਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਬਣਾਇਆ ਹੈ। ਏਸ ਚੈਨਲ ਉੱਪਰ ਅਪਲੋਡ ਵੀਡੀਓ ਵਿੱਚ ਜੋ ਜਾਣਕਾਰੀ ਦਿੱਤੀ ਹੁੰਦੀ ਹੈ ਉਹ ਪਸ਼ੂ ਦੇ ਮਾਲਕ ਵੱਲੋਂ ਹੁੰਦੀ ਹੈ। ਸੋ ਜੋ ਵੀ ਵੀਰ ਪਸ਼ੂ ਖ੍ਰੀਦਣ ਦਾ ਚਾਹਵਾਨ ਹੈ ਉਹ ਆਪਣੀ ਫੁੱਲ ਤਸੱਲੀ ਕਰਕੇ ਖ੍ਰੀਦ ਕਰੇ। ਮੈਂ ਜਾਂ ਮੇਰੇ ਚੈਨਲ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਨਫੇ ਨੁਕਸਾਨ ਦੇ ਜਿੰਮੇਵਾਰ ਖ੍ਰੀਦਣ ਜਾਂ ਵੇਚਣ ਵਾਲੇ ਖੁਦ ਹੋਣ ਗੇ।
SIDAK Dairy farming videos
SIDAK Dairy farming's videos and Shorts by most popular, newest or oldest.
Channels ranked near SIDAK Dairy farming
SIDAK Dairy farming is #179,542 worldwide by subscribers, among the top YouTube channels Nexlev tracks.
More free YouTube tools
Free to use, from Nexlev.
- Video Monetization CheckerSee whether any YouTube video is monetized.
- Thumbnail DownloaderAny video's thumbnail in every size, as JPG or WebP.
- Thumbnail SearchFind YouTube thumbnails like an image, a video or an idea.
- YouTube Money CalculatorEstimated ad earnings and RPM, with a calculator.
- Channel Monetization CheckerSee whether any YouTube channel is monetized.
- Audience PredictorEstimated gender, age and top countries of any channel.
- Compare ChannelsSubscribers, views, growth and earnings side by side.
- Similar ChannelsChannels with similar content and audience.
Get 40+ research tools on every YouTube page with the Nexlev Chrome Extension
Try for free now




























